ਵਿਕੀਸਰੋਤ
ਵਿਕੀਸਰੋਤ ਮੁਫ਼ਤ ਲਿਖਤਾਂ ਦਾ ਕਿਤਾਬਘਰ ਬਣਾਉਣ ਲਈ ਇੱਕ ਵਿਕੀਮੀਡੀਆ ਪ੍ਰੋਜੈਕਟ ਏ। ਸ਼ੁਰੂ ਵਿੱਚ 2003 ਵਿੱਚ "ਪ੍ਰੋਜੈਕਟ ਸੋਰਸਬਰਗ" ਕਿਹਾ ਜਾਂਦਾ ਸੀ (ਇੱਕ ਸਮਾਨ ਟੀਚਿਆਂ ਵਾਲੇ ਪਹਿਲਾਂ ਤੋਂ ਮੌਜੂਦ ਗੈਰ-ਵਿਕੀਮੀਡੀਆ ਪ੍ਰੋਜੈਕਟ, ਪ੍ਰੋਜੈਕਟ ਗੁਟਨਬਰਗ 'ਤੇ ਇੱਕ ਸ਼ਬਦ-ਖੇਡ), ਇਹ 2005 ਤੱਕ ਵਿਅਕਤੀਗਤ ਭਾਸ਼ਾਵਾਂ ਲਈ ਉਪ-ਵੰਡਾਂ ਵਿੱਚ ਵੰਡਿਆ ਗਿਆ। ਹੁਣ ਵਿਕੀਸਰੋਤ ਕਿਤਾਬਘਰ ਕਿਤਾਬਾਂ, ਨਾਵਲਾਂ, ਲੇਖਾਂ, ਇਤਿਹਾਸਕ ਦਸਤਾਵੇਜ਼ਾਂ, ਕਵਿਤਾਵਾਂ, ਪੱਤਰਾਂ, ਭਾਸ਼ਣਾਂ ਅਤੇ ਹੋਰ ਦਸਤਾਵੇਜ਼ਾਂ ਨੂੰ ਰੱਖਦੇ ਹਨ, ਬਸ਼ਰਤੇ ਕਿ ਉਹਨਾਂ ਨੂੰ CC-BY-SA ਖੁੱਲ੍ਹੀ ਸਮੱਗਰੀ ਲਸੰਸ ਦੇ ਹੇਠ ਉਪਲਬਧ ਕਰਵਾਇਆ ਜਾ ਸਕੇ।"

ਨਾਂ, ਨਾਅਰਾ, ਮਾਰਕਾ
- ਪ੍ਰੋਜੈਕਟ ਦੇ ਨਾਮ ਅਤੇ ਇਸਦੇ ਨਾਅਰੇ ਨੂੰ ਦਰਜਨਾਂ ਭਾਸ਼ਾਵਾਂ ਵਿੱਚ ਦੇਖਣ ਲਈ ਬਹੁਭਾਸ਼ਾਈ ਚਾਰਟ "ਵਿਕੀਸਰੋਤ – ਮੁਫ਼ਤ ਕਿਤਾਬਘਰ" ਵੇਖੋ।
- ਪ੍ਰੋਜੈਕਟ ਦੇ ਇਤਿਹਾਸ ਦੌਰਾਨ ਵਿਕੀਸਰੋਤ ਮਾਰਕਾ ਬਦਲਿਆ ਗਿਆ। ਇਹ ਮੂਲ ਰੂਪ ਵਿੱਚ ਇੱਕ .jpg ਚਿੱਤਰ ਸੀ (ਜਿਵੇਂ ਕਿ ਉੱਪਰ ਦਿੱਤਾ ਗਿਆ ਏ), ਪਰ ਹੁਣ ਬਰਫ਼ ਦੇ ਤੋਦੇ ਦਾ ਇੱਕ .svg ਚਿੱਤਰ ਹੈ (ਜਿਵੇਂ ਕਿ ਇਸ ਵਰਕੇ ਦੇ ਸਿਖਰ 'ਤੇ ਦਿੱਤਾ ਗਿਆ ਏ)।
ਵਿਕੀਸਰੋਤਾਂ ਦੀ ਸੂਚੀ
This is a list of Wikisource language subdomains. See Wikisource:Languages for a list of languages without their own subdomains; these are housed at the Multilingual Wikisource.
- These statistics are updated nine times a day. See commons:Data:Wikipedia statistics/data.tab for the date/time of last update. This page may need to be purged to see the latest numbers.
Totals | Text units | All pages | Edits | Admins | Users | Active users | Files |
---|---|---|---|---|---|---|---|
All active Wikisources | 6,561,405 | 21,667,738 | 72,129,414 | 315 | 5,091,856 | 2,711 | 78,961 |
ਵਿਕੀਪੀਡੀਆ ਵਿੱਚ ਵਿਕੀਸਰੋਤ
An Alemannic Wikisource has been created as separate namespace within Alemannic Wikipedia: Alemannischi Textsammlig (Wikisource) and similarly, the North Frisian Wikipedia, the Bavarian Wikipedia, the Rhine Franconian Wikipedia, and the Pennsylvania Dutch Wikipedia have also adopted Wikisource projects in the Text
namespace: Nordfriisk Bibleteek, Boarische Text, Rheifränggische Tegschdsommlung, Pennsylvanische Wikisource.
The Swahili Wikipedia has adopted a Wikichanzo namespace for its Wikisource: Swahili Wikisource.
ਇਤਿਹਾਸਕ ਗੱਲਬਾਤ
ਕਿਰਪਾ ਕਰਕੇ ਗੱਲਬਾਤ ਸਫ਼ਾ ਵੇਖੋ।
ਇਹ ਵੀ ਵੇਖੋ
- [ਵਿਕੀਸਰੋਤਾਂ ਦੀ https://wikistats.wmcloud.org/display.php?t=ws ਸੂਚੀ] ਵਿਕੀਅੰਕੜੇ ਉੱਤੇ, ਉਪਰੋਕਤ ਸਾਰਣੀ ਦਾ ਇੱਕ ਬਦਲਵਾਂ ਸੰਸਕਰਣ
- ਵਿਕੀਅੰਕੜੇ 'ਤੇ ਸਾਰਣੀ ਦਾ ਇੱਕ ਹੋਰ ਸੰਸਕਰਣ, ਕੱਚੇ ਵਿਕੀ ਮਾਰਕਅੱਪ ਵਜੋਂ ਪੇਸ਼ ਕੀਤਾ ਗਿਆ।
- ਵਿਕੀਸਰੋਤ ਭਾਈਚਾਰਾ ਵਰਤੋਂਕਾਰ ਕੱਠ
- ਵਿਕੀਸਰੋਤ ਦੀ ਭੂਮਿਕਾ
- ਭਾਸ਼ਾ ਦੇ ਸੰਸਕਰਣਾਂ ਦੀ ਸੂਚੀ
- ਵਿਕੀਸਰੋਤ ਦਸਵਾਂ ਜਨਮ ਦਿਨ
- Wikisource proofreading contests