ਵਿਕੀਕਿਤਾਬਾਂ , ਜਿਸਨੂੰ ਪਹਿਲਾਂ ਵਿਕੀਮੀਡੀਆ ਮੁਫ਼ਤ ਪਾਠ-ਪੁਸਤਕ ਪ੍ਰੋਜੈਕਟ ਅਤੇ ਵਿਕੀਮੀਡੀਆ-ਪਾਠ-ਪੁਸਤਕਾਂ ਕਿਹਾ ਜਾਂਦਾ ਸੀ, ਵਿਕੀਮੀਡੀਆ ਸੰਸਥਾ ਦਾ ਇੱਕ ਪ੍ਰੋਜੈਕਟ ਏ, ਜੋ 10 ਜੁਲਾਈ, 2003 ਨੂੰ ਸ਼ੁਰੂ ਕੀਤਾ ਗਿਆ ਸੀ। ਵਿਕੀਕਿਤਾਬਾਂ Wikijunior ਦਾ ਘਰ ਏ।"
ਅਸਲ ਵਿਕੀਕਿਤਾਬਾਂ ਮਾਰਕਾ
ਇਹ ਪ੍ਰੋਜੈਕਟ ਮੁਫ਼ਤ ਪਾਠ-ਪੁਸਤਕਾਂ ਅਤੇ ਦਸਤਿਆਂ ਦਾ ਸੰਗ੍ਰਹਿ ਹੈ। ਤੁਸੀਂ ਹੁਣ ਹਰ ਵਿਕੀਕਿਤਾਬਾਂ ਇਕਾਈ ਵਿੱਚ ਵਿਖਾਈ ਦੇਣ ਵਾਲੇ "ਇਸ ਵਰਕੇ ਨੂੰ ਸੋਧੋ" ਕੜੀ 'ਤੇ ਨੱਪਕੇ ਕਿਸੇ ਵੀ ਕਿਤਾਬ ਇਕਾਈ ਨੂੰ ਸੋਧ ਸਕਦੇ ਹੋ।
ਇਹ ਪ੍ਰੋਜੈਕਟ ਕਾਰਲ ਵਿੱਕ ਵੱਲੋਂ ਮਨੁੱਖਤਾ ਨੂੰ ਸਿੱਖਿਆ ਪ੍ਰਦਾਨ ਕਰਨ ਅਤੇ ਉੱਚ-ਗੁਣਵੱਤਾ ਵਾਲੀਆਂ ਸਿੱਖਣ ਸਮੱਗਰੀਆਂ ਦੀਆਂ ਲਾਗਤਾਂ ਅਤੇ ਹੋਰ ਹੱਦਾਂ ਨੂੰ ਘਟਾਉਣ ਲਈ "ਜੈਵਿਕ ਰਸਾਇਣ ਵਿਗਿਆਨ" ਅਤੇ "ਭੌਤਿਕ ਵਿਗਿਆਨ" ਵਰਗੀਆਂ ਖੁੱਲ੍ਹੀ ਸਮੱਗਰੀ ਵਾਲੀਆਂ ਪਾਠ-ਪੁਸਤਕਾਂ ਬਣਾਉਣ ਲਈ ਇੱਕ ਥਾਂ ਦੀ ਬੇਨਤੀ ਦੇ ਜਵਾਬ ਵਿੱਚ ਖੋਲ੍ਹਿਆ ਗਿਆ ਸੀ। ਇਹ 10 ਜੁਲਾਈ, 2003 ਨੂੰ ਸ਼ੁਰੂ ਹੋਇਆ ਸੀ ਅਤੇ ਉਦੋਂ ਤੋਂ ਲਗਾਤਾਰ ਵੱਧ ਰਿਹਾ ਹੈ। ਨਿਰੰਤਰ ਵਾਧੇ ਦੇ ਨਤੀਜੇ ਵਜੋਂ, 21 ਜੁਲਾਈ, 2004 ਨੂੰ "ਵਿਕੀਕਿਤਾਬਾਂ" ਨੂੰ ਕਈ ਭਾਸ਼ਾ-ਵਿਸ਼ੇਸ਼ ਉਪ-ਡੋਮੇਨਾਂ ਵਿੱਚ ਵੰਡ ਦਿੱਤਾ ਗਿਆ ਸੀ।
All of the site's content is covered by the Creative Commons Attribution-ShareAlike 4.0 license . Some of the first books were completely original and others began as text copied over from other sources of textbooks found on the Internet. Contributions remain the property of their creators, while the copyleft licensing ensures that the content will always remain freely distributable and reproducible. See copyrights for more information.
ਸਾਈਟ ਕਈ ਪੂਰੀਆਂ ਪਾਠ-ਪੁਸਤਕਾਂ ਨੂੰ ਪੂਰਾ ਕਰਨ ਲਈ ਕੰਮ ਕਰ ਰਹੀ ਹੈ, ਜਿਸ ਤੋਂ ਬਾਅਦ ਆਖਰਕਾਰ ਉੱਥੇ ਵਿਕਸਤ ਅਤੇ ਰੱਖੀਆਂ ਗਈਆਂ ਲਿਖਤਾਂ ਦੀ ਮੁੱਖ ਧਾਰਾ ਵਿੱਚ ਪ੍ਰਵਾਨਗੀ ਅਤੇ ਵਰਤੋਂ ਹੋਵੇਗੀ। ਛਪਣਯੋਗ PDF ਸੰਸਕਰਣ ਹੁਣ ਫੌਰਨ ਤਿਆਰ ਕੀਤੇ ਜਾ ਸਕਦੇ ਹਨ, ਅਤੇ PediaPress ਮੰਗ 'ਤੇ ਛਪਾਈ ਸੇਵਾਵਾਂ ਪ੍ਰਦਾਨ ਕਰਦਾ ਹੈ। ਵਿਕੀਮੀਡੀਆ ਸੰਸਥਾ ਦੀ press release ਵਿੱਚ ਹੋਰ ਵੇਰਵੇ ਹਨ।
ਗੱਲਬਾਤ
ਖ਼ਬਰਾਂ
ਮੀਡੀਆ
ਅੰਤਰਭਾਸ਼ਾਈ ਸਹਿਯੋਗ
ਦੂਤਘਰ ਵਰਕਾ ਵਿਕੀਕਿਤਾਬਾਂ ਦੂਤਾਵਾਸਾਂ ਦੀ ਸੂਚੀ ਪ੍ਰਦਾਨ ਕਰਦਾ ਐ।
ਵਿਕੀਕਿਤਾਬਾਂ ਦੀ ਸੂਚੀ
ਬਾਹਰੀ ਸਰੋਤ , ਕਿਸੇ ਵੀ ਮਾਪਦੰਡ ਮੁਤਾਬਕ ਗਤੀਸ਼ੀਲ ਤੌਰ 'ਤੇ ਛਾਂਟਣਯੋਗ, ਕ੍ਰੋਨਜੌਬ (cronjob) ਵੱਲੋਂ ਹਰ ਛੇ ਘੰਟਿਆਂ ਬਾਅਦ ਸਵੈ-ਨਵਿਆਈਆ ਜਾਂਦਾ ਐ।
[$stats 2 ਬਾਹਰੀ ਸਰੋਤ' ], ਪੈਦਾ ਕੀਤੀ ਵਿਕੀ-ਵਾਕ-ਵਿਉਂਤ, ਕਿਹੜੀ ਦਸਤੀ ਇਸ ਵਰਕੇ ਵਿੱਚ ਚੇਪੀ ਜਾ ਰਹੀ ਐ।
ਨੋਟ: ਇਸ ਸੂਚੀ ਵਿੱਚ ਬੰਦ ਵਿਕੀਆਂ ਸ਼ਾਮਲ ਹਨ। ਹੇਠਾਂ ਲਿਖੇ ਵਿਕੀਕਿਤਾਬਾਂ ਪ੍ਰੋਜੈਕਟ ਬੰਦ ਹਨ: aa, ak, als, as, ast, ay, ba, bi, bm, bo, ch, co, ga, gn, got, gu, kn, ks, lb, ln, lv, mi, mn, my, na, nah, nds, ps, qu, rm, se, simple, su, sw, tk, ug, uz, vo, wa, xh, yo, za, zh-min-nan, zu (ਕੁੱਲ 44)। ਇਸ ਸੂਚੀ ਵਿੱਚ ਤਾਲਾਬੰਦ ਵਿਕੀਆਂ ਵੀ ਸ਼ਾਮਲ ਹਨ, ਜਿਵੇਂ ਕਿ ang ਅਤੇ ie।
These statistics are updated nine times a day. See commons:Data:Wikipedia statistics/data.tab for the date/time of last update.
№
Language
Wiki
Book modules
All pages
Edits
Admins
Users
Active users
Files
1
ਅੰਗਰੇਜ਼ੀ
en
98,093
294,576
4,384,129
12
3,501,868
285
2,624
2
ਵੀਅਤਨਾਮੀ
vi
51,404
91,772
534,493
2
18,913
32
425
3
ਹੰਗਰੀਆਈ
hu
44,872
102,559
515,633
5
15,568
18
21,421
4
ਜਰਮਨ
de
33,582
74,760
1,069,332
7
114,276
59
1,894
5
ਫਰਾਂਸੀਸੀ
fr
21,339
59,298
748,804
7
121,132
42
169
6
ਇਤਾਲਵੀ
it
19,217
41,464
480,603
3
52,814
51
702
7
ਜਪਾਨੀ
ja
16,906
32,267
280,836
4
88,876
81
156
8
ਪੁਰਤਗਾਲੀ
pt
13,956
80,473
500,407
3
71,131
32
424
9
ਸਪੇਨੀ
es
9,674
40,089
422,957
9
125,753
34
0
10
ਡੱਚ
nl
9,511
30,275
402,379
7
29,011
30
20
11
ਪੋਲੈਂਡੀ
pl
6,926
42,556
510,865
3
37,935
20
932
12
ਇੰਡੋਨੇਸ਼ੀਆਈ
id
5,460
20,481
110,980
3
41,090
135
862
13
ਫਿਨਿਸ਼
fi
5,030
15,918
158,477
3
11,771
12
249
14
ਹਿਬਰੂ
he
4,785
19,068
178,366
4
25,262
16
1,379
15
ਚੀਨੀ
zh
3,791
19,481
181,660
8
67,266
44
93
16
ਫ਼ਾਰਸੀ
fa
3,558
32,451
132,653
2
27,626
21
808
17
ਅਜ਼ਰਬਾਈਜਾਨੀ
az
3,405
9,500
43,938
2
12,805
12
1
18
ਅਲਬਾਨੀਆਈ
sq
3,282
7,653
35,469
1
5,158
7
308
19
ਰੂਸੀ
ru
3,245
20,788
262,672
4
78,070
35
1,587
20
ਲਿਥੁਆਨੀਅਨ
lt
3,237
7,579
42,717
1
3,518
6
169
21
ਕੈਟਾਲਾਨ
ca
2,264
8,034
76,101
2
10,678
14
7
22
ਬੰਗਾਲੀ
bn
2,214
23,216
86,380
2
11,821
28
1
23
ਬਾਸਕ
eu
2,187
4,830
42,131
1
2,536
7
29
24
ਥਾਈ
th
1,600
16,776
65,193
3
12,564
7
287
25
ਚੈੱਕ
cs
1,564
5,549
54,919
3
11,368
13
17
26
ਡੈਨਿਸ਼
da
1,338
4,352
40,986
1
7,956
11
0
27
ਕੋਰੀਆਈ
ko
1,314
6,996
46,701
2
8,892
22
23
28
ਹਿੰਦੀ
hi
1,273
6,713
82,705
2
12,973
14
0
29
ਸਿੰਹਾਲਾ
si
1,260
14,938
36,330
2
3,707
6
57
30
ਬਸ਼ਕੀਰ
ba
1,216
3,584
25,165
1
1,479
5
0
31
ਸਵੀਡਿਸ਼
sv
1,209
6,318
57,394
4
12,583
13
123
32
ਗੈਲਿਸ਼ਿਅਨ
gl
1,170
3,255
20,673
1
3,033
4
0
33
ਸਰਬੀਆਈ
sr
1,119
3,480
23,453
5
13,535
5
156
34
ਯੂਕਰੇਨੀਆਈ
uk
1,094
3,842
39,187
2
9,042
13
55
35
ਤੁਰਕੀ
tr
1,090
9,038
64,148
3
21,378
14
56
36
ਸਰਬੋ-ਕ੍ਰੋਏਸ਼ੀਅਨ
hr
979
3,648
21,465
2
4,742
6
167
37
ਨਾਰਵੇਜਿਆਈ
no
967
4,814
45,524
1
5,487
6
4
38
ਅਰਬੀ
ar
879
47,407
221,966
5
42,414
31
0
39
ਸੰਸਕ੍ਰਿਤ
sa
843
1,689
7,455
1
2,897
4
0
40
ਤਮਿਲ
ta
715
3,788
18,137
1
7,114
6
255
41
ਇਸਪੇਰਾਂਟੋ
eo
575
3,540
26,254
2
4,421
7
452
42
ਆਈਸਲੈਂਡਿਕ
is
509
3,161
35,024
3
4,296
6
11
43
ਸਲੋਵਾਕ
sk
503
2,141
21,678
3
3,801
5
2
44
ਰੋਮਾਨੀਆਈ
ro
452
4,310
37,270
1
7,912
9
45
45
ਮਲਯ
ms
448
3,382
14,437
2
3,344
11
76
46
ਬੁਲਗਾਰੀਆਈ
bg
316
2,010
16,348
1
5,563
6
28
47
ਜਾਰਜੀਆਈ
ka
298
5,218
19,087
1
5,164
5
1,330
48
ਟਾਟਾਰ (ਸਿਰਿਲਿਕ ਲਿਪੀ)
tt
270
1,632
7,401
1
2,294
4
43
49
ਯੂਨਾਨੀ
el
251
3,905
56,362
1
8,005
6
1,145
50
ਸਲੋਵੇਨੀਆਈ
sl
244
1,984
20,530
3
4,602
7
530
51
ਲਿਮਬੁਰਗੀ
li
241
1,187
3,179
1
1,539
5
1
52
ਤਗਾਲੋਗ
tl
233
2,370
28,800
1
5,170
5
0
53
ਉਰਦੂ
ur
225
1,529
9,129
1
3,837
6
1
54
ਸ਼ਾਨ
shn
208
4,452
11,123
2
502
4
0
55
ਤੇਲਗੂ
te
190
1,284
25,548
1
3,258
8
1
56
ਖਮੇਰ
km
183
1,029
9,897
1
3,002
5
10
57
ਲਾਤੀਨੀ
la
181
1,387
10,666
1
2,862
4
0
58
ਕਜ਼ਾਖ਼
kk
163
1,598
9,551
1
3,361
5
1
59
ਮਰਾਠੀ
mr
159
1,772
13,710
1
3,465
4
1
60
ਬੇਲਾਰੂਸੀ
be
149
1,095
7,841
1
3,928
5
0
61
ਇਸਟੋਨੀਆਈ
et
133
1,624
19,971
1
2,983
5
129
62
ਮੈਕਡੋਨੀਆਈ
mk
123
966
13,321
1
3,428
5
0
63
ਇੰਟਰਲਿੰਗੁਆ
ia
120
835
6,094
1
2,213
5
0
64
ਮਲਿਆਲਮ
ml
107
3,460
18,592
1
4,485
9
24
65
ਓਕਸੀਟਾਨ
oc
99
740
5,809
1
1,964
3
1
66
ਨੇਪਾਲੀ
ne
80
2,015
18,533
1
4,847
6
4
67
ਪੰਜਾਬੀ
pa
78
1,165
6,108
1
2,153
5
0
68
ਅਰਮੀਨੀਆਈ
hy
76
1,787
10,809
1
5,483
7
35
69
ਤਾਜਿਕ
tg
56
867
3,641
1
1,952
5
0
70
ਕੁਰਦਿਸ਼
ku
45
601
6,897
1
2,163
5
0
71
ਮਾਲਾਗੈਸੀ
mg
41
544
5,028
1
1,906
4
0
72
ਪੱਛਮੀ ਫ੍ਰਿਸੀਅਨ
fy
41
616
5,190
1
2,451
4
7
73
ਚੁਵਾਸ਼
cv
37
637
7,263
1
2,185
4
4
74
ਅਫ਼ਰੀਕੀ
af
34
1,147
7,551
1
2,791
8
0
75
ਬੋਸਨੀਆਈ
bs
33
747
7,156
1
2,675
6
1
76
ਵੈਲਸ਼
cy
30
688
5,151
1
2,264
4
0
77
ਕਿਰਗੀਜ਼
ky
14
535
5,177
1
3,059
4
0
78
ਮਿਨਾਂਗਕਾਬਾਓ
min
0
26
31
1
72
7
0
Totals
Book modules
All pages
Edits
Admins
Users
Active users
Files
All active Wikibooks
394,513
1,293,261
12,609,540
181
4,785,442
1,414
39,342
ਉਹ ਭਾਸ਼ਾਵਾਂ ਜੋ ਆਪਣੀਆਂ ਵਿਕੀਕਿਤਾਬਾਂ ਦੀ ਸੇਵਾ ਲਈ ਵਿਕੀਪੀਡੀਆ ਦੀ ਵਰਤੋਂ ਕਰਦੀਆਂ ਹਨ
ਬਾਹਰਲੀ ਕੜੀਆਂ
ਵਿਕੀਕਿਤਾਬਾਂ : ਕਿਤਾਬਾਂ ਅਤੇ ਹੋਰ ਲਿਖਤਾਂ ਦਾ ਵਿਕਾਸ ਅਤੇ ਪ੍ਰਸਾਰ।